Wednesday, May 19, 2021

The Leaning Tower of Pisa is a Wonder of World

               The Leaning Tower of Pisa is a Wonder of World 


 Old Kings - Maharajas were very fond of building places, forts, tombs, minarets. They wanted to perpetuate their existence so that future generation would remember them. Mughal gardens, tombs, palaces have survived to this day. The archeology department takes care of them. The Taj mahal, the tower of Pisa, the statue of Gades, the light pillar of Alexandria the statue of Zeus at Olympia are still listed in the world series. The Tower of Pisa was built from the 12th century to the 14th century. Due to which India's Qutub Minar, Char Minar, Taj Mahal are famous for their special pride. In the same way the Pisa Tower in the city of Pisa in Italy still tells its proud story today. The Tower is made of shiny stone called Karara which shines brighter with the sun's rays. The Whole building looks bright when the sun shines. It is a testament to the skill of artisans and craftsmen. Its foundation is so firm that it does not fall because it is tilted to one side. Its center of gravity does not go beyond the base. It can never fall and hurt. So the government on the other hand has tied it with thick ropes. It is believed that there is a similar tower in Rome that is tilted. There is stillness despite the shaking at times. 

                                              

                                   
                   Once upon a time there was a strong earthquake. At that time, the Pisa Tower trembled for 22 minutes but did not leave its foundation. She remained as she was. This rare tower is tilted to one side in the soil but it will remain stable in the age to come. So it is called leaning tower of Pisa. It is considered the wonder of the world. According to the one system you can see the 7 great wonders of the world in one city in Dubai. Many peoples come from abroad to see this wonder of the world.   

Tuesday, May 18, 2021

Class 12th (PSEB) Economics ( ਸਮੱਸ਼ਟੀ - ਅਰਥਸ਼ਾਸਤਰ ਦੀ ਪਹਿਚਾਣ )

                         ਸਮੱਸ਼ਟੀ - ਅਰਥਸ਼ਾਸਤਰ ਦੀ ਪਹਿਚਾਣ 

ਪ੍ਰਸ਼ਨ - 1. ਸਮੱਸ਼ਟੀ ਅਰਥਸ਼ਾਸਤਰ ਤੋਂ ਕੀ ਭਾਵ ਹੈ ?

ਉੱਤਰ       ਸਮੱਸ਼ਟੀ ਅਰਥਸ਼ਾਸਤਰ ਦਾ ਅਰਥ ਹੈ Macro. Macro ਸ਼ਬਦ ਯੂਨਾਨੀ ਭਾਸ਼ਾ ਦੇ ਸ਼ਬਦ ਮੈਕਰੋਸ ਤੋਂ ਲਿਆ ਗਿਆ ਹੈ ਜਿਸ ਦਾ ਅਰਥ ਹੈ ਵੱਡਾ।   ਸਮੱਸ਼ਟੀ ਅਰਥਸ਼ਾਸਤਰ ਵਿੱਚ ਸਮੂਹਿਕ ਪੱਧਰ ਤੇ ਆਰਥਿਕ ਸਮੱਸਿਆਵਾਂ ਦਾ ਅਧਿਐਨ ਕੀਤਾ ਜਾਂਦਾ ਹੈ। ਜਿਵੇ - ਕੁੱਲ ਉਪਤੋਗ, ਕਲ ਬੱਚਤ, ਕੁੱਲ ਨਿਵੇਸ਼, ਕੁੱਲ ਰੁਜਗਾਰ। 1936 ਵਿੱਚ ਜੇ . ਐੱਮ . ਕਨਜ਼ ਨੇ ਆਪਣੀ ਪੁਸਤਕ The General Theory of employment Interest and Money ਵਿੱਚ ਸਮੱਸਟੀ ਅਰਥਸ਼ਾਸਤਰ ਦਾ ਅਧਿਐਨ ਕੀਤਾ ਹੈ। 

ਪ੍ਰਸ਼ਨ -2  ਸਮੱਸ਼ਟੀ ਅਰਥਸ਼ਾਸਤਰ ਦੇ ਖੇਤਰ ਕਿਹੜੇ-ਕਿਹੜੇ ਹਨ?

                              


ਉੱਤਰ      (i) ਰਾਸ਼ਟਰੀ ਆਮਦਨ ਦਾ ਸਿਧਾਂਤ :  ਸਮੱਸ਼ਟੀ ਅਰਥਸ਼ਾਸਤਰ ਵਿੱਚ ਰਾਸ਼ਟਰੀ ਆਮਦਨ ਦੀ ਧਾਰਣਾ, ਉਸ ਦੇ ਵੱਖ- ਵੱਖ ਤੱਤਾਂ, ਮਾਪ ਦੀਆਂ ਵਿਧੀਆਂ ਅਤੇ ਸਮਾਜਿਕ ਲੇਖੇ ਦਾ ਅਧਿਐਨ ਕੀਤਾ ਜਾਦਾਂ ਹੈ।
(ii) ਰੁਜ਼ਗਾਰ ਦਾ ਸਿਧਾਂਤ : ਸਮੱਸ਼ਟੀ ਅਰਥਸ਼ਾਸਤਰ ਵਿੱਚ ਰੁਜ਼ਗਾਰ ਅਤੇ ਬੇਰੁਜਗਾਰੀ ਦੀਆਂ ਸਮੱਸਿਆਂਵਾ  ਦਾ ਅਧਿਐਨ ਕੀਤਾ ਜਾਦਾਂ ਹੈ। ਜਿਵੇਂ- ਕੁੱਲ ਪੂਰਤੀ, ਕੁੱਲ ਉਪਤੋਗ, ਕਲ ਬੱਚਤ, ਕੁੱਲ ਨਿਵੇਸ਼, ਗੁਣਕ ਆਦਿ  ਦਾ ਅਧਿਐਨ ਕੀਤਾ ਜਾਦਾਂ ਹੈ।
(iii) ਮੁਦਰਾ ਦਾ ਸਿਧਾਂਤ : ਰਜ਼ਗਾਰ ਦੇ ਪੱਧਰ ਤੇ ਮੁਦਰਾ ਦੀ ਮੰਗ ਤੇ ਪੂਰਤੀ ਵਿੱਚ ਹੋਣ ਵਾਲੇ ਪਰਿਵਰਤਨਾਂ ਦਾ ਵਧੇਰੇ ਪ੍ਰਭਾਵ ਪੈਦਾ ਹੈ। ਇਸ ਤਰ੍ਹਾਂ ਸਮੱਸ਼ਟੀ ਅਰਥਸ਼ਾਸਤਰ ਵਿੱਚ ਮੁਦਰਾ ਦੇ ਕੰਮਾ ਅਤੇਉਸ ਨਾਲ ਸੰਬੰਧਿਤ ਸਿਧਾਂਤਾ ਦਾ ਅਧਿਐਨ ਕੀਤਾ ਜਾਦਾਂ ਹੈ। 
(iv) ਸਾਧਾਰਨ ਕੀਮਤ ਪੱਧਰ ਦਾ ਸਿਧਾਂਤ : ਸਮੱਸ਼ਟੀ ਅਰਥਸ਼ਾਸਤਰ ਵਿੱਚ  ਸਾਧਾਰਨ ਕੀਮਤ ਪੱਧਰ ਦੇ ਨਿਰਧਾਰਣ ਅਤੇ ਉਸ ਵਿੱਚ ਹੋਣ ਵਾਲੇ ਪਰਿਵਰਤਨਾਂ ਦਾ ਅਧਿਐਨ ਕੀਤਾ ਜਾਦਾਂ ਹੈ।
(v) ਆਰਥਿਕ ਵਿਕਾਸ ਦਾ ਸਿਧਾਂਤ :  ਸਮੱਸ਼ਟੀ ਅਰਥਸ਼ਾਸਤਰ ਵਿੱਚ ਆਰਥਿਕ ਵਿਕਾਸ ਭਾਵ ਪ੍ਰਤੀ ਮਨੁੱਖ ਅਸਲ ਆਮਦਨ ਵਿੱਚ ਹੋਣ ਵਾਲੇ ਵਾਧੇ ਨਾਲ ਸੰਬੰਧਿਤ ਸਮੱਸਿਆਂਵਾ  ਦਾ ਅਧਿਐਨ ਕੀਤਾ ਜਾਦਾਂ ਹੈ।
(vi) ਅੰਤਰਰਾਸ਼ਟਰੀ ਵਪਾਰ ਦਾ ਸਿਧਾਂਤ :  ਸਮੱਸ਼ਟੀ ਅਰਥਸ਼ਾਸਤਰ ਵਿੱਚ ਵੱਖ- ਵੱਖ ਦੇਸ਼ਾ ਵਿੱਚ ਹੋਣ ਵਾਲੇ ਵਪਾਰ ਦਾ ਵੀ ਅਧਿਐਨ ਕੀਤਾ ਜਾਦਾਂ ਹੈ। ਜਿਵੇਂ- ਟੈਰਿਫ, ਸੁਰੱਖਿਆ ਆਦਿ।

ਪ੍ਰਸ਼ਨ - 3 ਵਿਅਸ਼ਟੀ - ਅਰਥਸ਼ਾਸਤਰ ਅਤੇ ਸਮੱਸ਼ਟੀ ਅਰਥਸ਼ਾਸਤਰ ਵਿੱਚ ਅੰਤਰ ਦਸੋ?

ਉੱਤਰ                 ਵਿਅਸ਼ਟੀ - ਅਰਥਸ਼ਾਸਤਰ                                            ਸਮੱਸ਼ਟੀ ਅਰਥਸ਼ਾਸਤਰ   
        (i)   ਵਿਅਸ਼ਟੀ ਅਰਥਸ਼ਾਸਤਰ ਤੋਂ ਭਾਵ ਛੋਟਾ ਹੈ।                (i) ਸਮੱਸ਼ਟੀ ਅਰਥਸ਼ਾਸਤਰ ਤੋਂ ਭਾਵ ਵੱਡਾ ਹੈ l            
(iii)  ਵਿਅਸ਼ਟੀ ਅਰਥਸ਼ਾਸਤਰ ਵਿੱਚ ਆਮਦਨ ਅਤੇ                 (iii) ਸਮੱਸ਼ਟੀ ਅਰਥਸ਼ਾਸਤਰ ਵਿੱਚ ਆਮਦਨ ਅਤੇ
       ਉਤਪਦਨ 'ਚ  ਪਰਿਵਰਤਨ ਹੁੰਦਾ ਰਹਿੰਦਾ ਹੈ।                          ਉਤਪਦਨ ਸਥਿਰ ਰਹਿੰਦਾ ਹੈ ।
(vi)  ਵਿਅਸ਼ਟੀ ਦੀ ਕੇਂਦਰੀ ਸਮੱਸਿਆ ਕੀਮਤ ਨਿਰਧਾਰਣ            (vi) ਸਮੱਸ਼ਟੀ ਦੀ ਮੁੱਖ ਸਮੱਸਿਆ ਆਮਦਨ ਅਤੇ
        ਹੈ।                                                                                  ਰੁਜਗਾਰ ਨਿਰਧਾਰਣ ਹੈ |
(v)  ਵਿਅਸ਼ਟੀ ਅਰਥਸ਼ਾਸਤਰ ਦੇ ਤੱਥ ਤਕਰਪੂਰਣ ਅਤੇ            (v) ਸਮੱਸ਼ਟੀ ਅਰਥਸ਼ਾਸਤਰ ਦੇ ਤੱਥ ਤਕਰਪੂਰਣ 
       ਠੀਕ ਹੁੰਦੇ ਹਨ।                                                                    ਅਤੇ ਠੀਕ ਨਹੀਂ ਹੁੰਦੇ।
(vi)  ਵਿਅਸ਼ਟੀ ਅਰਥਸ਼ਾਸਤਰ ਵਿੱਚ ਸਰਕਾਰੀ ਦਖਲ-             (vi)  ਸਮੱਸ਼ਟੀ ਅਰਥਸ਼ਾਸਤਰ ਵਿੱਚ ਸਰਕਾਰੀ 
          ਅੰਦਾਜ਼ੀ ਘੱਟ ਹੁੰਦੀ ਹੈ ।                                                      ਦਖਲਅੰਦਾਜੀ ਅਧਿਕ ਹੁੰਦੀ ਹੈ |



ਪ੍ਰਸ਼ਨ-4 ਅੰਸ਼ਿਕ ਸੰਤੁਲਨ ਅਤੇ ਸਾਧਾਰਨ ਸੰਤੁਲਨ ਵਿੱਚ ਅੰਤਰ ਦਿਓ?

ਉੱਤਰ-   ਅੰਸ਼ਿਕ ਸੰਤੁਲਨ :  ਅੰਸ਼ਿਕ ਸੰਤੁਲਨ ਵਿੱਚ ਥੋੜੀ ਬੁਹਤੀ ਬੇਰੁਜਗਾਰੀ ਪਾਈ ਜਾਂਦੀ ਹੈ ।
            ਸਾਧਾਰਨ ਸੰਤੁਲਨ :  ਸਾਧਾਰਨ ਸੰਤੁਲਨ ਵਿੱਚ ਬੇਰੁਜਗਾਰੀ ਸਥਿਰ ਰਹਿੰਦੀ ਹੈ ।


ਪ੍ਰਸ਼ਨ - 6 ਵਿਅਸ਼ਟੀ ਪੱਧਰ ਤੇ ਬੱਚਤ ਇੱਕ ਗੁਣ ਹੈ , ਜਦ ਕਿ ਸਮੱਸ਼ਟੀ ਪੱਧਰ ਤੇ ਅਜਿਹਾ ਨਹੀਂ ਹੈ, ਕਿਉ?

ਉੱਤਰ -  ਵਿਅਸ਼ਟੀ ਪੱਧਰ ਤੇ ਜਦੋਂ ਇੱਕ ਫਰਮ ਜਾਂ ਇੱਕ ਪਰਿਵਾਰ ਆਪਣੀ ਆਮਦਨ ਦਾ ਕੁੱਝ ਹਿੱਸਾ ਬਚੱਤ ਵਿਚ ਰੱਖਦੇ ਹਨ ਤਾਂ ਇਹ ਵਿਅਸ਼ਟੀ ਪੱਧਰ ਤੇ ਬੱਚਤ ਗੁਣ ਹੈ ਪਰ ਜਦੋਂ ਕਿ ਸਮੱਸਟੀ ਪੱਧਰ ਤੇ ਸਾਰੀਆਂ ਫਰਮਾ ਆਪਣੀ ਆਮਦਨ ਬੱਚਤ ਹਿੱਸਾ ਨਹੀਂ ਰੱਖਦੀਆਂ।

Monday, May 17, 2021

ਵਿੰਡੋਜ 'ਐਕਸਪੀ' ਦਾ ਇਹ ਸ਼ਾਨਦਾਰ ਵਾਲਪੇਪਰ

ਤੁਸੀਂ ਕਾਫ਼ੀ ਪਹਿਲਾਂ ਤੋਂ ਕੰਪਿਊਟਰ ਚਲਾਉਂਦੇ ਹੋ , ਤਾਂ ਤੁਸੀਂ ਸਾਰਿਆ ਨੇ ਵਿੰਡੋਜ਼ ਐਕਸਪੀ ਦੇ ਡੈਸਕਟੌਪ ਵਾਲਪੇਪਰ ਦੀ ਪਛਾਣ ਅਜਿਹੀ ਹੈ ਕਿ ਇਸ ਨੂੰ ਕੋਈ ਨਹੀਂ ਭੁੱਲ ਸਕਦਾ। ਪਰ ਇਸ ਫੋਟੋ ਦੀ ਸੱਚਾਈ ਸ਼ਾਇਦ ਹੀ ਤੁਸੀ ਜਾਣਦੇ ਹੋਵੋਗੇ! ਤਾਂ ਆਓ, ਜਾਣਦੇ ਹਾਂ ਕਿ ਇਹ ਫੋਟੋ ਕਿੱਥੇ ਖਿੱਚੀ ਗਈ ਅਤੇ ਕਿਵੇਂ ਵਿੰਡੋਜ਼ ਐਕਸਪੀ ਨੇ ਇਸ ਨੂੰ ਡਿਫਾਲਟ ਵਾਲਪੇਪਰ ਦੇ ਰੂਪ ਵਿੱਚ ਅਪਨਾਇਆ ਹੈ:

                  


 ਅੱਜ ਤੋਂ ਕਰੀਬ 16 ਸਾਲ ਪਹਿਲਾ 24 ਅਗਸਤ 2001 ਵਿੱਚ ਰਿਲੀਜ਼ ਹੋਏ ਮਾਈਕਰੋਸਾਫਟ ਦੇ ਆਪਰੇਟਿੰਗ ਤੇ ਇਹ ਫੋਟੋ ਵਿਖਾਈ ਦਿੰਦੀ ਸੀ।  ਮਾਈਕਰੋਸਾਫਟ ਨੇ ਇਸ ਫੋਟੋ ਨੂੰ ਡਿਫਾਲਟ ਡੈਸਕਟੌਪ ਇਮੇਜ਼ ਵਜੋਂ ਚੁਣਿਆ ਸੀ। ਅਪਰੇਟਿੰਗ ਸਿਸਟਮ ਵਿੰਡੋਜ ਐਕਸਪੀ ਤੇ ਆਉਂਦੇ ਹੀ ਇਹ ਫੋਟੋ ਕਾਫ਼ੀ ਪਾਪੂਲਰ ਹੋ ਗਈ ਸੀ। ਲੋਕਾਂ ਦੇ ਮਨ ਵਿੱਚ ਕਾਫ਼ੀ ਸਮੇ ਤੱਕ ਇਸ ਫੋਟੋ ਦੀ ਲੋਕੇਸ਼ਨ ਨੂੰ ਲੈ ਕੇ ਕਨਫਿਊਜ਼ਨ ਬਣਿਆ ਰਿਹਾ ਸੀ। ਲੋਕਾਂ ਨੇ ਇਸ ਫੋਟੋ ਦੀ ਲੋਕੇਸ਼ਨ ਫਰਾਂਸ, ਇੰਗਲੈਂਡ, ਸਵਿਟਜਰਲੈੱਡ, ਨਿਊਜ਼ੀਲੈਂਡ ਦੇ ਨਾਰਥ ਓਟਾਗੋ, ਸਾਉਥ ਵੈਸਟਰਨ ਵਾਸ਼ਿੰਟਨ ਅਤੇ ਜਰਮਨੀ ਦੀ ਦੱਸੀ। ਜਰਮਨੀ ਦੇ 'ਡੱਚ ਲੈਂਗੁਏਜ਼ ਅਡੀਸ਼ਨ' ਦੇ ਐਨਸਾਈਕਲੋਪੀਡੀਆ ਨੇ ਤਾਂ ਇਸਨੂੰ ਆਇਰਲੈਂਡ ਦੀ ਫੋਟੋ ਦੱਸ ਦਿੱਤਾ ਸੀ!                                                                                                                                                                                                                                      
ਇਸ ਜਗ੍ਹਾਂ ਕਲਿੱਕ ਕੀਤੀ ਗਈ ਸੀ ਫੋਟੋ:  ਇਹ ਫੋਟੋ ਅਮਰੀਕਾ ਦੇ ਪ੍ਰਸਿੱਧ ਫੋਟੋਗ੍ਰਾਫਰ ਚਾਰਲਸ ਓ-ਰਿਅਰ ਨੇ ਕਲਿੱਕ ਕੀਤੀ ਸੀ। ਇਕ ਵਾਰ ਚਾਰਲਸ ਜਨਵਰੀ 1996 ਵਿੱਚ ਕਿਸੇਂ ਕੰਮ ਲਈ ਕੈਲੀਫੋਰਨੀਆ ਜਾ ਰਿਹਾ ਸੀ।ਇਸ ਦੌਰਾਨ ਰਾਸਤੇ 'ਚ 'ਸੋਨੋਮਾ ਕੰਟਰੀ' ਕੋਲ ਉਸ ਨੂੰ ਇਸ ਖੂਬਸੂਰਤ ਨਜ਼ਾਰਾ ਵਿਖਾਈ ਦਿੱਤਾ । ਚਾਰਲਸ ਕੋਲ ਛੋਟਾ ਕੈਮਰਾ ਸੀ ਅਤੇ ਉਸ ਨੇ ਇਹ ਖੂਬਸੂਰਤ ਨਜ਼ਾਰਾ ਆਪਣੇ ਕੈਮਰੇ ਵਿੱਚ ਕੈਦ ਕਰ ਲਿਆ । ਚਾਰਲਸ ਨੇ ਇਸ ਖੂਬਸੂਰਤ ਨਜਾਰੇ ਦੀਆਂ ਚਾਰ ਫੋਟੋਆਂ ਕਲਿੱਕ ਕੀਤੀਆ ਸਨ। 

ਮਾਈਕਰੋਸਾਫਟ ਨੇ ਚਾਰਲਸ ਤੋਂ ਖਰੀਦੀ ਸੀ ਇਹ ਫੋਟੋਚਾਰਲਸ ਨੇ ਕੁੱਝ ਦਿਨਾਂ ਬਾਅਦ ਇਹਨਾਂ ਫੋਟੋਆ ਨੂੰ ਬਿੱਲ ਗੇਟਸ ਦੀ ਇਮੇਜ ਲਾਈਸੈਸਿੰਗ ਸਰਵਿਸ 'ਕੋਰਬਿਸ' ਤੇ ਅਪਲੋਡ ਕਰ ਦਿੱਤਾ। ਕੰਪਨੀ ਦੇ ਇੱਕ ਅਧਿਕਾਰੀ ਦੀ ਨਜ਼ਰ ਇਹਨਾਂ ਫੋਟੋਆਂ ਤੇ ਪਈ ਅਤੇ ਉਹਨਾ ਨੂੰ ਇੰਨੀ ਪਸੰਦ ਆਈ ਕਿ ਉਹਨਾਂ ਨੇ ਇਸ ਨੂੰ ਬਿੱਲੇ ਗੇਟਸ ਕੋਲ ਭੇਜ ਦਿੱਤਾ। ਕੰਪਨੀ ਦੇ ਕਈ ਅਧਿਕਾਰੀਆਂ ਨਾਲ ਇਹਨਾਂ ਫੋਟੋਆਂ ਨੂੰ ਲੈ ਕੇ ਵਿਚਾਰ ਕੀਤਾ ਗਿਆ ਅਤੇ ਸਾਰਿਆਂ ਨੂੰ ਇਹ ਫੋਟੋਆਂ ਪਸੰਦ ਆਈਆਂ। ਇਸ ਤੋਂ ਬਾਅਦ ਇਹਨਾਂ ਫੋਟੋਆਂ ਖਰੀਦਣ ਲਈ ਚਾਰਲਸ ਨਾਲ ਸੰਪਰਕ ਕੀਤਾ ਗਿਆ। ਕੰਪਨੀ ਨੇ ਚਾਰਲਸ ਤੋਂ ਇਹ ਫੋਟੋਆਂ ਖਰੀਦ ਲਈਆ। ਪਰ ਚਾਰਲਸ ਨੇ ਅੱਜ ਤੱਕ ਨੀ ਦੱਸਿਆ ਕਿ ਫੋਟੋਆਂ ਦੇ ਬਦਲੇ ਉਸ ਨੂੰ ਕਿੰਨੀ ਰਕਮ ਦਿੱਤੀ ਗਈ । ਆਪਰੇਟਿੰਗ ਸਿਸਟਮ ਵਿੰਡੋਜ਼ ਐਕਸਪੀ ਤੇ ਆਉਂਦੇ ਹੀ ਇਹ ਫੋਟੋ ਪੂਰੀ ਦੁਨੀਆਂ 'ਚ ਪ੍ਰਸਿੱਧ ਹੋ ਗਈ ਸੀ। ਚਾਰਲਸ ਵੱਲੋਂ ਇੱਕ ਚੈਨਲ ਨੂੰ ਸੰਨ 2002 ਵਿੱਚ ਦਿੱਤੇ ਇੰਟਰਵਿਊ ਤੋਂ ਬਾਅਦ ਇਸ ਫੋਟੋ ਦੀ ਸਹੀ ਲੋਕੋਸ਼ਨ ਦਾ ਖੁਲਾਸਾ ਹੋਇਆ ।ਇਸ ਤੋਂ ਬਾਅਦ ਕਈ ਲੋਕਾਂ ਨੇ 'ਸੋਨੋਮਾ ਕੰਟਰੀ ' ਜਾਕੇ ਅਜਿਹੀਆਂ ਹੀ ਫੋਟੋਆਂ ਕਲਿੱਕ ਕਰਨ ਦੀ ਕੋਸ਼ਿਸ ਕੀਤੀ, ਪਰ ਅਜਿਹਾ ਨਜ਼ਾਰਾ ਦੁਬਾਰਾ ਕਦੇ ਵਿਖਾਈ ਨਹੀਂ ਦਿੱਤਾ। 


Software

                                              Software  


Software is a general term used for computer programs. A computer program is a planned step by step set of instructions that directs the computer what to do and how to do. Computer instructions or data anything that can be stored electronically is software. e.x. MS word, EXCEL, POWERPOINT, SPREAD SHEETS, Library Management System etc. 

                                                         

    


Types of  Software :
 
1. System software
2. Applications software

1. System Software:   

* The system software consist of the operating system and all the utilities that enable the computer to function. 
* System software actually controls the hardware so that application software can perform any action or task. e.x. Operating system, compiler, loader, linker, interpreter etc.

Types of System Software:    

1. Operating System             2. Utilities

3. Device Drives                    4. Language Translators

1. Operating System : 

 * An Operating system is software which manages computer hardware and software resources.      * The operating system in an essential component of the system software in a computer system.

2. Utilities : 

* Utilities software is system software which is manufactured to help, analyze, configure, otimize or to maintain a computer.

* It also helps in maintenance and problem solving of a computer.

Common types of utility programs :  

* Hardware utilities                           * Virus- detection and recovery 

* file compression Utilities                * Spam and pop- up blocker utilities

* Backup                                             * Uninstall

3. Device Drivers : 

* Device driver is actually a communication device between device and compution.

* It loads every time in memory.

* When a new device is added the driver should be installed in order to run the program.

Features of system software 

* Close to system                                * Difficult to understand

* Fast in speed                                    * Less interaction

* Difficult to design                            * Smaller in size

* Difficult to manipulate                    * Generally written in low level language


2. Application of Software:

 * Actually the application software consists of programs that are designed to make users more comfortable or productive to assists personal tasks.

* The application software is present on computer hand disk.

* Application software can also be stored on CDs, DVDs, and flash or keychain devices.


Types of Application Software:

* Proprietary: Proprietary software is a licensed software under exclusive legal right of owner.  

* In - House :  In in- house software we develop application with the help of company resources.

* Off- the- shelf : An existing software program that can be used without any changes expected.

* Contract : The software which is developed for a specific company for their requirement.


Forms of Application software : 

* Package software : A software which is sold in a bundle due to similar function of program. e.x Microsoft office, Windows CD.

* Custom Software :  This is software which is specially made for an organization as per their requirement. e.g 1. Attendance System

                             2. security Code System.

* Web Application : A web application is any application that uses a web browser. e.g Google Docs, Drop Box.

* Open Source Software : Open source software is made available to every one can be change, modify and distribute to public without any notification. e.g Linux, Moodle, WordPress, Drupal.

* Free Ware : Free ware is the software that is freely available to public but author has a copy right means that you can only use it, not sell it. e.g Antivirus.

* Share Ware : Share ware is actually delivered free of charge but sometimes the owner ask for money to get registered so that they can send updates in future. It can be copied but cannot be sold. e.g Dino Numbers, Microsoft Office.

* Public Domain Software : Public domain software is totally free and it is not copyrighted plus it have no restriction. e.g SQ Lite, Blast, 12P.


Categories of Application Software :  

* Business Software                            * Graphic & Multimedia

* Home/ personal/ Education            * Communication.                                                                                                    


Sunday, May 16, 2021

ਅਜ਼ਾਦ ਪੱਤਰਕਾਰੀ 'ਚ ਭਵਿੱਖ

                                   ਅਜ਼ਾਦ ਪੱਤਰਕਾਰੀ 'ਚ ਭਵਿੱਖ

                                                
                                                 

        
                                                  
ਦੇਸ਼ ਵਿੱਚ ਪੱਤਰ-ਪਤ੍ਰਿਕਾਵਾਂ ਦੀ ਵਧਦੀ ਗਿਣਤੀ ਨੇ ਅੱਜ ਲੇਖਕ ਤੇ ਪੱਤਰਕਾਰੀ 'ਚ ਭਵਿੱਖ ਦਾ ਨਵਾਂ ਦਰਵਾਜ਼ਾ ਖੋਲ੍ਹ ਦਿੱਤਾ ਹੈ। ਕੋਈ ਵੀ ਪਁਤਰ ਜਾ ਪਁਤਿ੍ਕਾ ਸਾਰੀ ਲੇਖਣ ਸਮਗਰੀ ਆਪਣੇ ਲੇਖਕਾ ਤੋ ਤਿਆਰ ਨਹੀ ਕਰਵਾ ਸਕਦੇ  ਇਸ ਲਈ ਸਾਰੇ ਪੱਤਰ-ਪਤ੍ਰਿਕਾਵਾਂ ਨੂੰ ਅਜ਼ਾਦ ਲੇਖਕਾਂ ਦਾ ਸਹਾਰਾ ਲੈਣਾ ਪੈਂਦਾ ਹੈ। 
ਜ਼ਾਦ ਲੇਖਕਾਂ ਨੂੰ ਇਸਨੂੰ ਭਵਿੱਖ ਬਣਾਉਣ ਲਈ ਹੇਠ ਲਿਖੀਆ ਗੱਲਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ:

* ਕਿਸੇ ਵਿਸ਼ੇ ਤੇ ਲਿਖਣ ਤੋਂ ਪਹਿਲਾਂ ਉਸ ਨਾਲ ਸਬੰਧਿਤ ਜਾਣਕਾਰੀ ਇਕੱਠੀ ਕਰ ਲਓ।
* ਲੇਖ ਲਿਖਣ ਤੋਂ ਬਾਅਦ ਉਸ ਨੂੰ ਧਿਆਨ ਨਾਲ ਪੜ੍ਹੋ ਅਤੇ ਪੜ੍ਹਦੇ ਸਮੇਂ ਜੇਕਰ ਤੁਹਾਨੂੰ ਲੱਗੇ ਕਿ ਇਸ ਵਿੱਚ ਕੁਝ ਹੋਰ ਜੋੜ ਨਾਲ ਲੇਖ ਦਾ ਮਹੱਤਵ ਵਧ ਜਾਵੇਗਾ ਤਾ ਇਸ ਨੂੰ ਜੁਰੂਰ ਜੋੜ ਦਿਓ ।
* ਪੂਰੀ ਸੰਤੁਸ਼ਟੀ ਹੋਣ ਤੋਂ ਬਾਅਦ ਹੀ ਲੇਖ ਪ੍ਰਕਾਸ਼ਿਤ ਹੋਣ ਲਈ ਅਖ਼ਬਾਰ ਜਾਂ ਪੱਤਿਰਕਾ ਕੋਲ ਭੇਜੋ।
* ਲੇਖ ਦਾ ਸਿਰਲੇਖ ਬਹੁਤ ਮਹੱਤਵ ਰੱਖਦਾ ਹੈ। ਇਸ ਲਈ ਸਿਰਲੇਖ ਦੇਣ ਚ ਜ਼ਿਆਦਾ ਬੁੱਧੀ ਤੇ ਕੌਸਲ ਵਿਖਾਓ।
* ਲੇਖ ਦਾ ਪਹਿਲਾਂ ਪੈਰਾਗ੍ਰਾਫ ਦੀ ਇੰਟਰੋ ਹੁੰਦਾ ਹੈ, ਇਸ ਲਈ ਇਸ ਦੀ ਸੁਰੂਆਤ ਬਹੁਤ ਚੰਗੇ ਢੰਗ ਨਾਲ ਹੋਣੀ ਚਾਹੀਦੀ ਹੈ, ਕਿਉਂਕਿ ਕੋਈ ਵੀ ਲੇਖ ਦੀ ਇੰਟਰੋ ਪੜ੍ਹਨ ਤੋਂ ਬਾਅਦ ਹੀ ਲੇਖ ਦੀ ਉਪਯੋਗਤਾ ਬਾਰੇ ਰਾਇ ਬਣਾ ਸਕਦਾ ਹੈ। 
* ਲੇਖ ਨੂੰ ਫੁੱਲਸਪੇਕ ਜਾਂ ਏੇ -4 ਸਾਇਜ਼ ਦੇ ਕਾਗਜ ਚ ਹਾਸੀਆਂ ਛੱਡ ਕੇ ਇੱਕ ਹੀ ਪਾਸੇ ਲਿਖੋ ਜਾਂ ਟਾਇਪ ਕਰੋ।
* ਉਂਜ ਹੁਣ ਲੇਖ ਈ ਮੇਲ ਜ਼ਰੀਏ ਭੇਜਣ ਦਾ ਰਿਵਾਜ਼ ਵਧਿਆ ਹੈ। ਲੇਖ ਯੂਨੀਕੋਡ ਚ ਵਰਡ ਫਾਈਲ ਚ ਟਾਇਪ ਕਰਕੇ ਭੇਜੇ ਜਾਣੇ ਚਾਹੀਦੇ ਹਨ ।
* ਲੇਖ ਭੇਜਣ ਤੋ ਬਾਅਦ ਉਸ ਨੂੰ ਪ੍ਰਕਾਸ਼ਿਤ ਕਰਨ ਸਬੰਧੀ ਸੰਪਾਦਕ ਨਾਲ ਪੱਤਰ- ਵਿਹਾਰ ਨਾ ਕਰੋ , ਕਿਉਂਕਿ ਉਪਯੋਗੀ ਸਮੱਗਰੀ ਹੋਣ 'ਤੇ ਕੋਈ ਵੀ ਸੰਪਾਦਕ ਉਸ ਸਮੱਗਰੀ ਨੂੰ ਛਪਣ ਤੋਂ ਰੋਕੇਗਾ ਨਹੀਂ।   
* ਪਹਿਲਾਂ ਲੇਖ ਛਪਣ ਦੀ ਉਡੀਕ ਨਾ ਕਰੋ। ਤੁਸੀਂ ਲਿਖਣਾ ਜ਼ਾਰੀ ਰੱਖੋਂ।            
*  ਸ਼ੁਰੂ ਦੇ ਕੁਝ ਲੇਖ ਰੱਦ ਹੋ ਜਾਣ 'ਤੇ ਤਸੀ ਨਿਰਾਸ਼ ਨਾ ਹੋਵੋ।
* ਤੁਸੀਂ ਨਿਯਮਿਤ ਰੂਪ ਨਾਲ ਇੱਕ ਲੇਖ ਰੋਜਾਨਾ ਲਿਖ ਕੇ ਵੱਖ - ਵੱਖ ਅਖਬਾਰ, ਪੱਤ੍ਰਿਕਾਵਾਂ ਕੋਲ ਭੇਜਦੇ ਰਹੋ। ਤਹਾਨੂੰ ਸਫਲਤਾ  ਜਰੂਰ ਮਿਲੇਗੀ।

ਘਰ ਬੈਠੇ - ਬੈਠੇ ਫੋਨ ਤੇ ਸਿਁਖੋ , ਸ਼ਾਨਦਾਰ ਫੋਟੋਗਾ੍ਫੀ ਟਿਪਸ!

 ਘਰ ਬੈਠੇ - ਬੈਠੇ ਫੋਨ ਤੇ ਸਿਁਖੋ

ਸ਼ਾਨਦਾਰ ਫੋਟੋਗਾ੍ਫੀ ਟਿਪਸ! 

                                                      


1. ਫਲੈਸ਼ ਦਾ ਇਸਤਮਾਲ ਨਾ ਕਰੋ ਃ   ਅਕਸਰ ਲੋਕ ਫੋਟੋ ਕਲਿ ਕ ਕਰਨ ਸਮੇ ਫਲੈਸ਼ ਨੂੰ ਆਨ ਰਖਦੇ ਹਨ ਅਤੇ ਫਲੈਸ਼ ਦੀ ਮਦਦ ਨਾਲ ਸ਼ਾਨਦਾਰ ਫੋਟੋ ਕਲਿਕ ਨਹੀ ਕੀਤੀ ਜਾ ਸਕਦੀ ਹੈ । ਕਈ ਵਾਰ ਨੈਚੂਰਲ ਲਾਇਟ ਚ' ਖਿਚੀ ਗਈ ਫੋਟੋ ਵੀ ਚੰਗੀ ਆਉਦੀ ਹੈ । ਘੱਟ ਰੌਸ਼ਨੀ 'ਚ ਫੋਟੋ  ਕਲਿੱਕ ਕਰਨਾ ਹੋ ਤਾਂ ਉਸ ਦੇ ਲਈ ਤੁਸੀ ਕੈਮਰਾ ਸੈਟਿੰਗ 'ਚ ਜਾਕੇ ਐਕਸਪੋਜ਼ ਜਾਂ ਆਈਐੱਸਓ ਨੂੰ ਵਧਾ ਸਕਦੇ ਹੋ ਪਰ ਇਸਨੂੰ  ਵਧਾਉਣ ਦੀ ਵੀ ਇੱਕ ਸੀਮਾ ਹੈ ਜਿਆਦਾ  ਵਧਾਉਣ ਨਾਲ ਵੀ  ਫੋਟੋ ਖਰਾਬ ਹੋ ਜਾਂਦੀ ਹੈ।

2. ਰੂਲ ਆੱਫ ਥਰਡ ਅਪਣਾਓ ;   ਸਮਾਰਟਫੋਨ ਕੋਈ ਵੀ ਹੋਵੇ ਹੋਰ ਕਿਸ ਚ ਗਰਿੱਡ ਦਾ ਬਦਲ ਦਿੱਤਾ ਜਾਂਦਾ ਹੈ ਅਤੇ ਅਜਿਹੇ ਚ ਤੁਸੀਂ ਫੋਟੋ ਕਲਿੱਕ ਕਰਨ ਦੌਰਾਨ ਆਬਜੈਕਟ ਨੇ ਵਿੱਚ ਵਾਲੇ ਬਾਕਸ ਚ ਰੱਖੋਂ । ਗਰਿੱਡ ਦਾ ਇਸਤੇਮਾਲ ਕਰਨ ਤੇ ਸਕਰੀਨ ਦੇ ਉੱਪਰ ਤਿੰਨ ਲਾਇਨਾਂ ਬਣ ਜਾਂਦੀਆਂ ਹਨ । ਇਹਨਾਂ ਲਾਇਨਾਂ ਦੀ ਮਦਦ ਨਾਲ ਆਬਜੈਕਟ ਨੂੰ ਫੋਟੋਂ ਚ ਆਸਨੀ ਨਾਲ ਸਾਮਿਲ ਕੀਤਾ ਜਾ ਸਕਦਾ ਹੈ। ਗਰਿੱਡਲਾਇਨਜ ਨੂੰ ਖੋਲਣ ਲਈ ਫੋਨ ਦੀ ਸੈਟਿੰਗ ਚ ਜਾਣਾ ਹੋਵੇਗਾ, ਉਸ ਤੋਂ ਬਾਅਦ ਉੱਥੋਂ ਗਰਿੱਡ ਨੂੰ ਆਨ ਕਰ ਸਕਦੇ ਹੋ । 

3. ਜੂਮ ਦਾ ਕਰੋ ਘੱਟ ਇਸਤੇਮਾਲ:   ਵਰਤਮਾਨ ਸਮੇ `ਚ ਫੋਨ ਦੇ ਅੰਦਰ ਚਾਰ- ਚਾਰ ਲੈਨਜ਼ ਦਿੱਤੇ ਜਾ ਰਹੇ ਹਨ, ਜਿੰਨਾਂ 'ਚ ਵਾਇਡ ਐਂਗਲ ਅਤੇ ਮਾਇਕਰੋ ਲੈਨਜ਼ ਦੋ ਬਦਲ ਦਿੱਤੇ ਜਾਂਦੇ ਹਨ। ਇਸ ਨੈਲ ਅਸੀਂ ਬਿਨਾਂ ਜੂਮ ਆਉਟ ਅਤੇ ਜੂਮ ਇੰਨ ਦੇ ਵੀ ਫੋਟੋ ਕੱਲਿੱਕ ਕਰ ਸਕਦੇ ਹਾਂ। ਇਸ ਤੋਂ ਇਲਾਵਾ ਜੇਕਰ ਤੁਸੀਂ ਜਮੂ ਇੰਨ ਕਰਦੇ ਹੋ ਤਾਂ ਤੁਹਾਡੀ ਫੋਟੋ ਖਰਾਬ ਹੋ ਸਕਦੀ ਹੈ। ਇਸ ਤੋ ਬਚਣ ਲਈ ਜੂਮ ਇੰਨ ਕਰਨ ਦੀ ਬਜਾਏ ਤੁਸੀਂ ਆਬਜੈਕਟ ਦੇ ਕਰੀਬ ਜਾ ਸਕਦੇ ਹੋ । 

4. ਫੋਕਸ ਦਾ ਰੱਖੋ ਧਿਆਨ :   ਸਮਾਟਫੋਨ ਨਾਲ ਇੱਕ ਵਧੀਆ ਫੋਟੋ ਕਲਿੱਕ ਕਰਨ ਲਈ ਸਭ ਤੋਂ ਪਹਿਲੀ ਗੱਲ ਹੈ ਫੋਚਸ ਦਾ ਧਿਆਨ ਰੱਖਣਾ 1 ਫੋਟੋ ਕੱਲਿਕ ਕਰਦੇ ਸਮੇਂ ਫੋਕਸ ਤੇ ਧਿਆਨ ਜਰੂਰ ਰੱਖੋ l ਇਸ ਦੇ ਬਗੈਰ ਤੁਹਾਡੀ ਫੋਟੋ ਖਰਾਬ ਹੋ ਸਕਦੀ ਹੈ। ਵਿਅਕਤੀ ਦੀ ਫੋਟੋ ਖਿੱਚਦੇ ਸਮੇ ਫੈਕਸ ਫੇਸ ਨੂੰ ਡਿਟੈਕਟ ਕਰ ਲੈਦਾ ਹੈ। ਪਰ ਹੁਣ ਵਸਤੂਆਂ ਦੀ ਫੋਟੋ ਕਲਿੱਕ ਕਰਨ ਲਈ ਜਿਆਦਾਤਰ ਫੋਨ ਚ ਸੀਮ ਡਿਟੈਕਸਨ ਆਉਂਦਾ ਹੈ। ਪਰ ਜੇਕਰ ਫੋਨ ਖਪਤਕਾਰ ਚਾਹੇ ਤਾਂ ਮੈਨਿਊਅਲੀ ਵੀ ਫੋਕਸ ਨੂੰ ਸੈਂਟ ਕਰ ਸਕਦਾ ਹੈ। ਇਸ ਦੇ ਲਈ ਸਿਰਫ ਸਕਰੀਕ ਤੇ ਕਲਿੱਕ ਕਰਨਾ ਹੋਵੇਗਾ।

5. ਰੋਸ਼ਨੀ ਦਾ ਰੱਖੋ ਧਿਆਨ :   ਸਮਾਰਫੋਨ ਨਾਲ ਖਿੱਚੀਆ ਜਾਣ ਵਾਲੀਆ ਫੋਟੋਆਂ ਨੂੰ ਸ਼ਾਨਦਾਰ ਬਣਾਉਣ ਲਈ ਸਭ ਤੋਂ ਜਿਆਦਾ ਧਿਆਨ ਰੱਖਣ ਵਾਲੀ ਵਸਤੂ ਰੋਸ਼ਨੀ ਹੈ। ਬਿਨਾ ਰੋਸ਼ਨੀ ਦੇ ਇੱਕ ਸ਼ਾਨਦਾਰ ਫੋਟੋ ਕਲਿੱਕ ਕਰਨਾ ਮੁਸ਼ਕਿਲ ਹੈ। ਕੈਮਰੇ ਅੰਦਰ ਜਿੰਨੀ ਜ਼ਿਆਦਾ ਲਾਇਟ ਜਾਵੇਗੀ, ਫੋਟੋ ਦੇ ਰੰਗ ਉਹਨੇ ਹੀ ਨਿਖਰ ਕੇ ਆਉਣਗੇ। ਚੰਗੀ ਫੋਟੋ ਕਲਿੱਕ ਕਰਨ ਦਾ ਇੱਕ ਆਸਾਨ ਤਰੀਕਾ ਇਹ ਹੈ ਕਿ ਜਿਸ ਦਿਸ਼ਾ ਤੋਂ ਰੋਸ਼ਨੀ ਆ ਰਹੀ ਹੈ, ਉਸ ਦਿਸਾਂ ਚ ਤੁਹਾਡੀ ਪਿੱਠ ਹੋਣੀ ਚਾਹੀਦੀ ਹੈ ਅਤੇ ਰੌਸ਼ਨੀ ਸਬਜੈਟਕ ਦੇ ਉੱਪਰ ਹੋਣੀ ਚਾਹੀਦੀ ਹੈ। ਜਿਆਦਾਤਰ ਲੋਕ ਇਸ ਨੂੰ ਸਮਝ ਨਹੀਂ ਪਾਉੇਦੇ ਅਤੇ ਆਪਣੀ ਫੋਟੋ ਖਰਾਬ ਕਰ ਲੈਂਦੇ ਹਨ |

6. ਕੈਮਰਾ ਸਥਿਰ ਰੱਖਣਾ ਜਰੂਰੀ:   ਚੰਗੀ ਫੋਟੋ ਕਲਿੱਕ ਕਰਨ ਲਈ ਇੱਕ ਹੋਰ ਜ਼ਰੂਰੀ ਸਲਾਹ ਹੈ ਕਿ ਕੈਮਰੇ ਨੂੰ ਸਥਿਰ ਰੱਖੋ । ਹੱਥਾਂ ਨੂੰ ਸਥਿਰ ਰੱਖਣ ਲਈ ਕੂਹਣੀ ਨੂੰ ਸਰੀਰ ਨਾਲ ਚਿਪਕਾ ਕੇ ਰੱਖੋ। ਅਜਿਹਾ ਕਰਨ ਨਾਲ ਹੱਥ ਨਹੀਂ ਕੰਬਣਗੇ ਅਤੇ ਫੋਨ ਹਿੱਲੇਗਾ ਨਹੀਂ, ਜਿਸ ਦਾ ਨਤੀਜਾ ਇੱਕ ਚੰਗੀ ਫੋਟੋ ਦੇ ਰੂਪ 'ਚ ਪ੍ਰਾਪਤ ਹੋਵੇਗਾ।





Types of Computer Virus

 Types of Computer Virus


Three types of computer virus:

1. Boot Virus

2. Program Virus

3. Micro Virus

Explain Viruses:

1. Boot Virus:  Boot viruses infects the boot records of hard disk and floppy disks. Generally these are considered more dangerous than program viruses. 

                                                        


2. Program Virus:  These viruses infect program files, which have extensions such as. COM.. , EXE.., SYS.. , DLL.. , OVL, SCR. program files are attractive targets for computer virus because they are widely used and have relativity, simple formats to which viruses can attach themselves. 

                                          


3. Macro Virus:  These Viruses infects data files, for example, Microsoft word document and template files are susceptible to macro virus attacks they spread rapidly as infected document
 are shared on networks or downloaded from internet sites. 

                                            




Major Career Options in Marketing

                             Major Career Options in Marketing These days marketing management is very important for industry, business hous...